website logo3

Punjab Job Search

Govt Job Information | Job News | Latest Jobs 

ਪੰਜਾਬ ਸਕੂਲ ਸਿੱਖਿਆ ਬੋਰਡ - ਪੰਜਾਬ ਓਪਨ ਸਕੂਲ ਦੇ 10ਵੀਂ ਅਤੇ 12ਵੀਂ ਦੇ ਦਾਖਲੇ ਸ਼ਰੂ-2024

PSEB- Punjab Open School 10th & 12th Class Admission 2024- Apply Online form

PSEB-Admission 2024-25

ਪੰਜਾਬ ਸਕੂਲ ਸਿੱਖਿਆ ਬੋਰਡ, ਓਪਨ ਸਕੂਲ 2024-24 ਲਈ ਦਸਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਲੋੜੀਂਦੀ ਦੀ ਜਾਣਕਾਰੀ ਅਤੇ ਦਾਖਲਾ ਲੈਣ ਲਈ ਫੀਸ ਅਤੇ ਜੁਰਮਾਨਾ ਫੀਸ ਦੀਆਂ ਮਿਤੀਆਂ ਦਾ ਸ਼ਡਿਊਲ ਹੇਠ ਲਿਖੇ ਅਨੁਸਾਰ ਹੈ:-:-

15 ਸਤੰਬਰ 2024 ਤੱਕ (ਨਿਰਧਾਰਤ ਫੀਸ ਲਈ ਜਾਵੇਗੀ।)
16 ਸਤੰਬਰ ਤੋਂ 31 ਅਕਤੂਬਰ ਤੱਕ (1500/- ਰੁਪਏ ਜੁਰਮਾਨਾ ਨਿਰਧਾਰਿਤ ਫੀਸ ਨਾਲ ਲਿਆ ਜਾਵੇਗਾ।)

ਨੋਟ:ਬੋਰਡ ਵੱਲੋਂ ONLINE ਜਮ੍ਹਾਂ ਹੋਈ ਫੀਸ ਹੀ ਵਿਦਿਆਰਥੀ ਦੀ ਕੁੱਲ ਦਾਖਲਾ ਅਤੇ ਪ੍ਰੀਖਿਆ ਫੀਸ ਹੈ। ਇਸ ਫੀਸ ਤੋਂ ਇਲਾਵਾ ਅਧਿਐਨ ਕੇਂਦਰ ਨੂੰ ਹੋਰ ਕੋਈ ਫੀਸ ਨਾ ਦਿੱਤੀ ਜਾਵੇ।

ਪ੍ਰੀਖਿਆ ਫੀਸ ਦੇ ਜੁਰਮਾਨਾਂ ਪ੍ਰੀਖਿਆ ਸ਼ਾਖਾ ਵੱਲੋਂ ਨਿਰਧਾਰਿਤ ਕੀਤੇ ਸ਼ਡਿਊਲ ਅਨੁਸਾਰ ਹੀ ਵਸੂਲ ਕੀਤੇ ਜਾਣਗੇ।

Admission Overview
Department Name :Punjab School Eduation Board (PSEB)
Admission10th & 12th
Application ModeApply Online
Payment ModeOnline Mode

Admission 10th Class

ਦਾਖਲੇ ਦੀਆਂ ਮਿਤੀਆਂ ਅਤੇ ਫੀਸਾਂ ਦਾ ਵੇਰਵਾ ਇਸ ਤਰ੍ਹਾਂ ਹੈ:-

ਮਿਤੀਆਂ ਅਤੇ ਫੀਸ ਦਾ ਵੇਰਵਾਦਾਖਲਾ ਫੀਸ ਪ੍ਰਤੀ ਵਿਦਿਆਰਥੀਪ੍ਰੀਖਿਆ ਫੀਸ ਪ੍ਰਤੀ ਵਿਦਿਆਰਥੀ
SC/BC ਕੈਟਾਗਿਰੀ ਦੇ ਵਿਦਿਆਰਥੀਆਂ ਲਈ ਦਾਖਲਾ ਫੀਸ2300/- ਰੁਪਏ900/- ਰੁਪਏ + (100/- ਰੁ: ਪ੍ਰਤੀ ਵਿਸ਼ਾ ਪ੍ਰਯੋਗੀ ਪ੍ਰੀਖਿਆ) ਵਾਧੂ ਵਿਸ਼ਾ ਪ੍ਰੀਖਿਆ ਫੀਸ 350/- ਰੁ: (ਪ੍ਰਤੀ ਵਿਸ਼ਾ)
ਫਿਜੀਕਲ ਹੈਂਡੀਕੈਪਟ (40 ਫੀਸਦੀ ਅਤੇ 40 ਫੀਸਦੀ ਤੋਂ ਵੱਧ)2250/- ਰੁਪਏ
ਡਿਸਬਿਲਟੀ ਸਰਟੀਫਿਕੇਟ31 ਮਾਰਚ 2025 ਨੂੰ 18 ਸਾਲ ਤੱਕ ਦੇ ਵਿਦਿਆਰਥੀ ਨੂੰ ਫੀਸਾਂ ਵਿੱਚ ਛੋਟ ਹੈ।

ਨੱਥੀ ਕੀਤਾ ਜਾਵੇ:-

ਵਾਧੂ ਵਿਸ਼ਾ ਦਾਖਲਾ ਫੀਸ (ਪ੍ਰਤੀ ਵਿਸ਼ਾ)350/- ਰੁਪਏ
ਨਵੀਂ ਰਜਿਸਟ੍ਰੇਸ਼ਨ ਫੀਸ200/- ਰੁਪਏ
ਰਜਿਸਟ੍ਰੇਸ਼ਨ ਜਾਰੀ ਰੱਖਣ ਲਈ ਕੰਟੀਨਿਊਸ਼ਨ ਫੀਸ150/- ਰੁਪਏ
ਦੂਜੇ ਰਾਜਾਂ/ਬੋਰਡਾਂ ਤੋਂ ਆਏ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਫੀਸ1000/- ਰੁਪਏ
ਫਾਰਮ ਜੇਕਰ ਡਾਊਨਲੋਡ ਕੀਤਾ ਹੋਵੇ ਤਾਂ ਫੀਸ100/- ਰੁਪਏ ਪ੍ਰਤੀ ਫਾਰਮ
ਸਰਟੀਫਿਕੇਟ ਦੀ ਹਾਰਡ ਕਾਪੀ ਫੀਸ200/- ਰੁਪਏ

Admission 12th Class

ਦਾਖਲੇ ਦੀਆਂ ਮਿਤੀਆਂ ਅਤੇ ਫੀਸਾਂ ਦਾ ਵੇਰਵਾ ਇਸ ਤਰ੍ਹਾਂ ਹੈ:-

ਮਿਤੀਆਂ ਅਤੇ ਫੀਸ ਦਾ ਵੇਰਵਾਦਾਖਲਾ ਫੀਸ ਪ੍ਰਤੀ ਵਿਦਿਆਰਥੀਪ੍ਰੀਖਿਆ ਫੀਸ ਪ੍ਰਤੀ ਵਿਦਿਆਰਥੀ
ਦਾਖਲਾ ਫੀਸ2750/- ਰੁਪਏ
  • 1350/- ਰੁਪਏ +150/- ਰੁਪਏ (ਪ੍ਰਤੀ ਪ੍ਰਯੋਗੀ ਵਿਸ਼ਾ)
  • ਵਾਧੂ ਵਿਸ਼ੇ ਦੀ ਫੀਸ 350/- ਰੁਪਏ ਪ੍ਰਤੀ ਵਿਸ਼ਾ
  • ਨੋਟ: ਪ੍ਰੀਖਿਆ ਫੀਸ ਦੇ ਦੇਰੀ ਦੇ ਜੁਰਮਾਨੇ ਪ੍ਰੀਖਿਆ ਸ਼ਾਖਾ ਵੱਲੋਂ ਨਿਰਧਾਰਿਤ ਕੀਤੇ ਸ਼ਡਿਊਲ ਅਨੁਸਾਰ ਹੀ ਵਸੂਲੇ ਜਾਣਗੇ।






SC/BC/PH (ਵਿਲੱਖਣ ਸਮਰੱਥਾ) ਲੜਕੇ ਅਤੇ ਸਮੂਹ ਲੜਕੀਆਂ ਲਈ ਦਾਖਲਾ ਫੀਸ 2700/- ਰੁਪਏ
Benchmark Disablility ਦਿਵਿਆਂਗ (40 ਫੀਸਦੀ ਅਤੇ 40 ਫੀਸਦੀ ਤੋਂ ਵੱਧ) ਅਪੰਗ ਸਰਟੀਫਿਕੇਟ (Disablity Certificate ) ਦੀ ਫੋਟੋ ਕਾਪੀ ਨਾਲ ਜਰੂਰ ਨੱਥੀ ਜਾਵੇ।31 ਮਾਰਚ 2025 ਨੂੰ 18 ਸਾਲ ਤੱਕ ਦੇ ਵਿਦਿਆਰਥੀ ਨੂੰ ਫੀਸਾਂ ਵਿੱਚ ਛੋਟ ਹੈ।
ਵਾਧੂ ਵਿਸ਼ਾ ਦਾਖਲਾ ਫੀਸ (ਪ੍ਰਤੀ ਵਿਸ਼ਾ)350/- ਰੁਪਏ
ਨਵੀ ਰਜਿਸਟ੍ਰੇਸ਼ਨ
200/- ਰੁਪਏ
ਰਜਿਸਟ੍ਰੇਸ਼ਨ ਜਾਰੀ ਰੱਖਣ ਲਈ ਕੰਟੀਨਿਊਸ਼ਨ ਫੀਸ150/- ਰੁਪਏ
ਦੂਜੇ ਰਾਜਾਂ/ ਬੋਰਡਾਂ ਤੋਂ ਆਏ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਫੀਸ1000/- ਰੁਪਏ
ਫਾਰਮ ਜੇਕਰ ਡਾਊਨਲੋਡ ਕੀਤਾ ਹੋਵੇ ਤਾਂ ਫੀਸ100/- ਰੁਪਏ ਪ੍ਰਤੀ ਫਾਰਮ
ਸਰਟੀਫਿਕੇਟ ਅਤੇ ਮਾਈਗਰੇਸ਼ਨ ਸਰਟੀਫਿਕੇਟ ਦੀ ਹਾਰਡ ਕਾਪੀ ਫੀਸ250/-

ਵਿਸ਼ੇਸ਼ ਨੋਟ:- ਬੋਰਡ ਵੱਲੋਂ ਆਨਲਾਈਨ ਵਿਧੀ ਰਾਹੀਂ ਲਈ ਗਈ ਫੀਸ ਹੀ ਵਿਦਿਆਰਥੀ ਦੀ ਕੁੱਲ ਦਾਖਲਾ ਅਤੇ ਪ੍ਰੀਖਿਆ ਫੀਸ ਹੈ। ਅਧਿਐਨ ਕੇਂਦਰ ਨੂੰ ਕਿਸੇ ਕਿਸਮ ਦੀ ਕੋਈ ਵਾਧੂ ਫੀਸ ਨਾ ਦਿੱਤੀ ਜਾਵੇ।

Important Links

10th Class RegistrationClick Here
12th Class RegistrationClick Here
10th Class NotificationClick Here
12th Class NotificationClick Here
Official WebsiteClick Here

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

WhatsApp
Facebook
Telegram
Twitter

ਨਵੀਂਆਂ-ਨਵੀਂਆਂ ਪੋਸਟਾਂ ਦੀ ਪੂਰੀ ਜਾਣਕਾਰੀ ਲਈ ਸਾਡੇ YouTube ਚੈਨਲ ਨੂੰ SUBSCRIBE ਕਰੋ ਅਤੇ WhatApp ਚੈਨਲ ਨੂੰ JOIN ਕਰੋ।

Join Our Whatsapp ChannelClick here
Join Our YouTube ChannelClick here

Leave a Comment

Your email address will not be published. Required fields are marked *

Scroll to Top