website logo3

Punjab Job Search

Govt Job Information | Job News | Latest Jobs 

ਪੰਜਾਬ ਵਿਕਾਸ ਮੰਤਰਾਲਿਆ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਾਯੋਜਿਤ -Deen Dayal Upadhyaya Grameen Kaushalya Yojana (DDU-GKY)

DDU-GKY ਯੋਜਨਾ ਤਹਿਤ : ਰੋਜਗਾਰ ਲੈਣ ਲਈ ਸੀਮਿਤ ਸਮੇਂ ਵਿੱਚ ਫਰੀ ਟ੍ਰੇਨਿੰਗ ਕੋਰਸ

Saraswati Group of Institution – Free Course/Limited Seats

  • ਸਰਸਵਤੀ ਕਾਲਜ ਬੱਲੂਆਣਾ ਵਿੱਖੇ ਮੁੰਡੇ ਕੁੜੀਆ ਦਾ ਦਾਖਲਾ ਸਰਕਾਰ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ।
  • ਇਹ ਕੋਰਸ ਓਹਨਾਂ ਬੱਚਿਆ ਲਈ ਹੈ ਜੋ ਪਿੰਡਾ ਦੇ ਰਹਿਣ ਵਾਲੇ ਹਨ ਅਤੇ ਦਸਵੀਂ/ ਬਾਰਵੀਂ ਜਾਂ ਹੋਰ ਪੜ੍ਹਾਈ ਕਰ ਕੇ ਬਿਲਕੁਲ ਫ੍ਰੀ ਨੇ ਘਰੋਂ ਗਰੀਬ ਨੇ ਨੌਕਰੀ ਦੀ ਭਾਲ ਕਰ ਰਹੇ ਨੇ ਉਹਨਾਂ ਬੱਚਿਆਂ ਦੀ ਮੱਦਦ ਲਈ ਪਹਿਲਾ ਚਾਰ ਮਹੀਨੇ ਕੋਰਸ ਕਰਵਾਇਆ ਜਾਂਦਾ ਹੈ ਤੇ ਅੱਗੇ ਨੌਕਰੀ ਤੇ ਲਵਾਇਆ ਜਾਂਦਾ ਹੈ।
  • ਇਹ ਕੋਰਸ ਸਰਕਾਰ ਵੱਲੋ ਬਿਲਕੁਲ ਫ੍ਰੀ ਹੈ ਇਸ ਕੋਰਸ ਦੀ ਕੋਈ ਫੀਸ ਨਹੀਂ ਲਈ ਜਾਵੇਗੀ।
  • ਇਸ ਕੋਰਸ ਦੌਰਾਨ ਸਰਕਾਰ ਬੱਚੇ ਨੂੰ ਬਿਲਕੁਲ ਫ੍ਰੀ ਹੋਸਟਲ ਵਿੱਚ ਰਹਿਣ ਦੀ ਸਹੂਲੀਅਤ ਦਿੰਦੀ ਹੈ।
  • ਚਾਰ ਮਹੀਨੇ ਕੋਰਸ ਦੌਰਾਨ ਬੱਚੇ ਨੂੰ ਹੋਸਟਲ ਵਿੱਚ ਹੀ ਰੱਖਣ ਅਤੇ ਇਸ ਦੌਰਾਨ ਉਸਦਾ ਰਹਿਣਾ, ਖਾਣਾ-ਪੀਣਾ ਬਿਲਕੁਲ ਫ੍ਰੀ ਹੈ
  • ਚਾਰ ਮਹੀਨੇ ਦਾ ਕੋਰਸ ਹੋਣ ਤੋਂ ਬਾਅਦ ਬੱਚੇ ਨੂੰ ਨੌਕਰੀ ਦਿਵਾਈ ਜਾਂਦੀ ਹੈ ਅਤੇ ਨੌਕਰੀ ਕਰਦੇ ਦੌਰਾਨ ਬੱਚੇ ਨੂੰ ਸਰਕਾਰ ਵੱਲੋਂ ਸਕਾਲਰਸ਼ਿਪ ਵੀ ਮਿਲਦੀ ਹੈ।

ਕੋਰਸਾਂ ਦੇ ਨਾਮ (Free Courses)

Course NameTime PeriodQualifiation
Warehouse Associate

4 Month

10th Pass/12th Pass

Sampling Tailor

Traning Porcess

ਪ੍ਰਮਾਣਿਤ ਟਰੈਨਰਾਂ ਵੱਲੋਂ ਇਹਨਾਂ ਕੋਰਸਾਂ ਦੇ ਨਾਲ ਦਿੱਤੀ ਜਾਣ ਵਾਲੀ ਹੋਰ ਟ੍ਰੇਨਿੰਗ:

  • ਬੇਸਿਕ ਕੰਪਿਊਟਰ
  • ਟਾਈਪਿੰਗ
  • ਅੰਗਰੇਜੀ
  • ਪਰਸਨੈਲਿਟੀ ਡਿਵੈਲਪਮੈਂਟ
  • ਸਪੋਕਨ ਇੰਗਲਿਸ਼
  • ਸਾਫਟ ਸਕਿੱਲ ਆਦਿ।

Eligibilty

ਦਾਖਲੇ ਲਈ ਪਾਤਰਤਾ

(ਇਹਨਾਂ ਵਿੱਚੋਂ ਇੱਕ)

ਜਰੂਰੀ ਦਸਤਾਵੇਜਟ੍ਰੇਨਿੰਗ ਦੇ ਦੌਰਾਨ ਅਤੇ ਬਾਅਦ ਵਿੱਚ ਮਿਲਣ ਵਾਲੀਆਂ ਸਵਿਧਾ
ਸਿਰਫ ਪਿੰਡਾਂ ਦੇ ਗਰੀਬ ਵਿਦਿਆਰਥੀਆਂ ਲਈ 12 ਪਾਸਪੋਰਟ ਸਾਈਜ ਫੋਟੋਆਂ, ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ (ਆਪਸ਼ਨਲ) ਮੁਫਤ ਟ੍ਰੇਨਿੰਗ, ਰਹਿਣ ਅਤੇ ਖਾਣ-ਪੀਣ ਦੀ ਸੁਵਿਧਾ
ਤਹਿਸੀਲ ਵੱਲੋਂ ਦਿੱਤਾ ਗਿਆ ਇਨਕਮ ਸਰਟੀਫਿਕੇਟਰਾਸ਼ਨ ਕਾਰਡ, ਪਾਸਬੁੱਕਮੁਫਤ ਕਿਤਾਬਾਂ, ਕਾਪੀਆਂ ਬੈਗ, ਵਰਦੀ ਅਤੇ ਹੋਰ ਕਈ ਸਵਿਧਾਵਾਂ
ਪਰਿਵਾਰ ਦੀ ਮਹਿਲਾ ਦਾ SHG ਵਿੱਚ ਮੈਂਬਰ ਹੋਣ ਅਤੇ ਆਯੂਸਮਾਨ ਸਿਹਤ ਬੀਮਾ ਕਾਰਡਮਤਦਾਤਾ ਪਹਿਚਾਨ ਪੱਤਰ (Optional)ਕਲਾਸ ਰੂਮ ਵਿੱਚ ਪ੍ਰੋਜੈਕਟਰ, ਟੈਬਲੇਟਸ ਨਾਲ ਪੜ੍ਹਾਈ ਅਤੇ ਪ੍ਰਮਾਣਿਤ ਟ੍ਰੇਨਰਾਂ ਵੱਲੋਂ ਟ੍ਰੇਨਿੰਗ।
ਗ੍ਰਾਂਮ ਪੰਚਾਇਤ ਵੱਲੋਂ A PIP List ਦੇ ਵਿੱਚ ਨਾਮਾਂਕ੍ਰਿਤ ਹੋਣਾ ਜਰੂਰੀ ਹੈ।ਜਾਤੀ ਪ੍ਰਮਾਣ-ਪੱਤਰ, ਮੂਲ ਨਿਵਾਸੀ ਸਥਾਨ ਪ੍ਰਮਾਣ-ਪੱਤਰਟ੍ਰੇਨਿੰਗ ਦੇ ਬਾਅਦ ਵਿੱਚ ਸਰਟੀਫਿਕੇਟ ਅਤੇ ਨੌਕਰੀ ਵੀ ਦਿੱਤੀ ਜਾਵੇਗੀ।
Mgnrega ਵਿੱਚ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਵਿੰਗਤ ਸਾਲਾਂ ਵਿੱਚ ਘੱਟੋ ਘੱਟ 15 ਦਿਨਾ ਕੰਮ ਕੀਤਾ ਹੋਇਆ ਹੋਵੇ। ਉਸਦਾ ਜੌਬ ਕਾਰਡ10ਵੀਂ, 12ਵੀਂ ਅਤੇ ਉੱਚ ਯੋਗਤਾ ਪ੍ਰਮਾਣ-ਪੱਤਰਨੋਕਰੀ ਦੇ ਦੌਰਾਨ 2 ਤੋਂ 6 ਮਹੀਨੇ ਤੱਕ 1000 ਰੁਪੇ ਹਰ ਮਹੀਨੇ ਸਕਾਲਰਸ਼ਿੱਪ ਵੀ ਦਿੱਤੀ ਜਾਵੇਗੀ।
ਪਰਿਵਾਰ ਦਾ ਅੰਤੋਦਿਆਂ, ਬੀ.ਪੀ.ਐੱਲ, ਸਟੇਟ ਬੀ.ਪੀ.ਐੱਲ, RSBY ਕਾਰਡ SECC ਲਿਸ਼ਟ ਆਦਿ ਵਿੱਚ ਨਾਮ ਹੋਣਾ ਚਾਹੀਦਾ ਹੈ।ਰੈਜੀਡੈਂਸ ਸਰਟੀਫਿਕੇਟਖੇਡ ਸਮੱਗਰੀ, Television, RO (Safe Dringing Water) ਫਸਟ-ਏਡ-ਕਿੱਟ, ਖੇਡ ਦਾ ਮੈਦਾਨ, ਸਕਿਊਰਟੀ, ਵਾਰਡਨ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਸੁਵਿਧਾਵਾਂ।

ਅੱਜ ਹੀ ਹੇਠਾਂ ਦਿੱਤੇ ਪਤੇ ਤੇ ਫੋਨ ਨੰਬਰ ਤੇ ਆਪਣਾ ਫਰੀ ਰਜਿਸਟ੍ਰਏਸ਼ਨ ਕਰਵਾਕੇ ਆਪਣੀ ਸ਼ੀਟ ਪੱਕੀ ਕਰੋ।
Saraswati Group of Institution
Saraswati Polytechnic College & Rose Mary Educational Trust Campus, Malot Road, Balluana (Pb.) 151001

Helpline NO : 90419-29952  

(ਸਮਾਂ : ਸਵੇਰੇ 9.00 ਤੋਂ ਸ਼ਾਮ 5.00 ਵਜੇ ਤੱਕ) (ਆਫਿਸ ਟਾਈਮ)

ਉਮੀਦਵਾਰਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਕਿਸੇ ਵੀ ਪੋਸਟ ਨੂੰ ਅਪਲਾਈ ਕਰਨ ਤੋਂ ਪਹਿਲਾਂ Official Notification ਨੂੰ ਧਿਆਨ ਨਾਲ ਪੜ੍ਹਨ ਤੇ ਫਿਰ ਹੀ ਅਪਲਾਈ ਕਰਨ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

WhatsApp
Facebook
Telegram
Twitter

ਨਵੀਂਆਂ-ਨਵੀਂਆਂ ਪੋਸਟਾਂ ਦੀ ਪੂਰੀ ਜਾਣਕਾਰੀ ਲਈ ਸਾਡੇ YouTube ਚੈਨਲ ਨੂੰ SUBSCRIBE ਕਰੋ ਅਤੇ WhatApp ਚੈਨਲ ਨੂੰ JOIN ਕਰੋ।

Join Our Whatsapp ChannelClick here
Join Our YouTube ChannelClick here

Leave a Comment

Your email address will not be published. Required fields are marked *

Scroll to Top