ਪੰਜਾਬ ਸਕੂਲ ਸਿੱਖਿਆ ਬੋਰਡ - ਪੰਜਾਬ ਓਪਨ ਸਕੂਲ ਦੇ 10ਵੀਂ ਅਤੇ 12ਵੀਂ ਦੇ ਦਾਖਲੇ ਸ਼ਰੂ-2024
PSEB- Punjab Open School 10th & 12th Class Admission 2024- Apply Online form

PSEB-Admission 2024-25
ਪੰਜਾਬ ਸਕੂਲ ਸਿੱਖਿਆ ਬੋਰਡ, ਓਪਨ ਸਕੂਲ 2024-24 ਲਈ ਦਸਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਲੋੜੀਂਦੀ ਦੀ ਜਾਣਕਾਰੀ ਅਤੇ ਦਾਖਲਾ ਲੈਣ ਲਈ ਫੀਸ ਅਤੇ ਜੁਰਮਾਨਾ ਫੀਸ ਦੀਆਂ ਮਿਤੀਆਂ ਦਾ ਸ਼ਡਿਊਲ ਹੇਠ ਲਿਖੇ ਅਨੁਸਾਰ ਹੈ:-:-
15 ਸਤੰਬਰ 2024 ਤੱਕ (ਨਿਰਧਾਰਤ ਫੀਸ ਲਈ ਜਾਵੇਗੀ।) |
ਨੋਟ:– ਬੋਰਡ ਵੱਲੋਂ ONLINE ਜਮ੍ਹਾਂ ਹੋਈ ਫੀਸ ਹੀ ਵਿਦਿਆਰਥੀ ਦੀ ਕੁੱਲ ਦਾਖਲਾ ਅਤੇ ਪ੍ਰੀਖਿਆ ਫੀਸ ਹੈ। ਇਸ ਫੀਸ ਤੋਂ ਇਲਾਵਾ ਅਧਿਐਨ ਕੇਂਦਰ ਨੂੰ ਹੋਰ ਕੋਈ ਫੀਸ ਨਾ ਦਿੱਤੀ ਜਾਵੇ।
ਪ੍ਰੀਖਿਆ ਫੀਸ ਦੇ ਜੁਰਮਾਨਾਂ ਪ੍ਰੀਖਿਆ ਸ਼ਾਖਾ ਵੱਲੋਂ ਨਿਰਧਾਰਿਤ ਕੀਤੇ ਸ਼ਡਿਊਲ ਅਨੁਸਾਰ ਹੀ ਵਸੂਲ ਕੀਤੇ ਜਾਣਗੇ।
Admission Overview | |
Department Name : | Punjab School Eduation Board (PSEB) |
Admission | 10th & 12th |
Application Mode | Apply Online |
Payment Mode | Online Mode |
Admission 10th Class
ਦਾਖਲੇ ਦੀਆਂ ਮਿਤੀਆਂ ਅਤੇ ਫੀਸਾਂ ਦਾ ਵੇਰਵਾ ਇਸ ਤਰ੍ਹਾਂ ਹੈ:-
ਮਿਤੀਆਂ ਅਤੇ ਫੀਸ ਦਾ ਵੇਰਵਾ | ਦਾਖਲਾ ਫੀਸ ਪ੍ਰਤੀ ਵਿਦਿਆਰਥੀ | ਪ੍ਰੀਖਿਆ ਫੀਸ ਪ੍ਰਤੀ ਵਿਦਿਆਰਥੀ |
SC/BC ਕੈਟਾਗਿਰੀ ਦੇ ਵਿਦਿਆਰਥੀਆਂ ਲਈ ਦਾਖਲਾ ਫੀਸ | 2300/- ਰੁਪਏ | 900/- ਰੁਪਏ + (100/- ਰੁ: ਪ੍ਰਤੀ ਵਿਸ਼ਾ ਪ੍ਰਯੋਗੀ ਪ੍ਰੀਖਿਆ) ਵਾਧੂ ਵਿਸ਼ਾ ਪ੍ਰੀਖਿਆ ਫੀਸ 350/- ਰੁ: (ਪ੍ਰਤੀ ਵਿਸ਼ਾ) |
ਫਿਜੀਕਲ ਹੈਂਡੀਕੈਪਟ (40 ਫੀਸਦੀ ਅਤੇ 40 ਫੀਸਦੀ ਤੋਂ ਵੱਧ) | 2250/- ਰੁਪਏ | |
ਡਿਸਬਿਲਟੀ ਸਰਟੀਫਿਕੇਟ | 31 ਮਾਰਚ 2025 ਨੂੰ 18 ਸਾਲ ਤੱਕ ਦੇ ਵਿਦਿਆਰਥੀ ਨੂੰ ਫੀਸਾਂ ਵਿੱਚ ਛੋਟ ਹੈ। |
ਨੱਥੀ ਕੀਤਾ ਜਾਵੇ:-
ਵਾਧੂ ਵਿਸ਼ਾ ਦਾਖਲਾ ਫੀਸ (ਪ੍ਰਤੀ ਵਿਸ਼ਾ) | 350/- ਰੁਪਏ |
ਨਵੀਂ ਰਜਿਸਟ੍ਰੇਸ਼ਨ ਫੀਸ | 200/- ਰੁਪਏ |
ਰਜਿਸਟ੍ਰੇਸ਼ਨ ਜਾਰੀ ਰੱਖਣ ਲਈ ਕੰਟੀਨਿਊਸ਼ਨ ਫੀਸ | 150/- ਰੁਪਏ |
ਦੂਜੇ ਰਾਜਾਂ/ਬੋਰਡਾਂ ਤੋਂ ਆਏ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਫੀਸ | 1000/- ਰੁਪਏ |
ਫਾਰਮ ਜੇਕਰ ਡਾਊਨਲੋਡ ਕੀਤਾ ਹੋਵੇ ਤਾਂ ਫੀਸ | 100/- ਰੁਪਏ ਪ੍ਰਤੀ ਫਾਰਮ |
ਸਰਟੀਫਿਕੇਟ ਦੀ ਹਾਰਡ ਕਾਪੀ ਫੀਸ | 200/- ਰੁਪਏ |
Admission 12th Class
ਦਾਖਲੇ ਦੀਆਂ ਮਿਤੀਆਂ ਅਤੇ ਫੀਸਾਂ ਦਾ ਵੇਰਵਾ ਇਸ ਤਰ੍ਹਾਂ ਹੈ:-
ਮਿਤੀਆਂ ਅਤੇ ਫੀਸ ਦਾ ਵੇਰਵਾ | ਦਾਖਲਾ ਫੀਸ ਪ੍ਰਤੀ ਵਿਦਿਆਰਥੀ | ਪ੍ਰੀਖਿਆ ਫੀਸ ਪ੍ਰਤੀ ਵਿਦਿਆਰਥੀ |
ਦਾਖਲਾ ਫੀਸ | 2750/- ਰੁਪਏ |
|
SC/BC/PH (ਵਿਲੱਖਣ ਸਮਰੱਥਾ) ਲੜਕੇ ਅਤੇ ਸਮੂਹ ਲੜਕੀਆਂ ਲਈ ਦਾਖਲਾ ਫੀਸ | 2700/- ਰੁਪਏ | |
Benchmark Disablility ਦਿਵਿਆਂਗ (40 ਫੀਸਦੀ ਅਤੇ 40 ਫੀਸਦੀ ਤੋਂ ਵੱਧ) ਅਪੰਗ ਸਰਟੀਫਿਕੇਟ (Disablity Certificate ) ਦੀ ਫੋਟੋ ਕਾਪੀ ਨਾਲ ਜਰੂਰ ਨੱਥੀ ਜਾਵੇ। | 31 ਮਾਰਚ 2025 ਨੂੰ 18 ਸਾਲ ਤੱਕ ਦੇ ਵਿਦਿਆਰਥੀ ਨੂੰ ਫੀਸਾਂ ਵਿੱਚ ਛੋਟ ਹੈ। | |
ਵਾਧੂ ਵਿਸ਼ਾ ਦਾਖਲਾ ਫੀਸ (ਪ੍ਰਤੀ ਵਿਸ਼ਾ) | 350/- ਰੁਪਏ | |
ਨਵੀ ਰਜਿਸਟ੍ਰੇਸ਼ਨ | 200/- ਰੁਪਏ | |
ਰਜਿਸਟ੍ਰੇਸ਼ਨ ਜਾਰੀ ਰੱਖਣ ਲਈ ਕੰਟੀਨਿਊਸ਼ਨ ਫੀਸ | 150/- ਰੁਪਏ | |
ਦੂਜੇ ਰਾਜਾਂ/ ਬੋਰਡਾਂ ਤੋਂ ਆਏ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਫੀਸ | 1000/- ਰੁਪਏ | |
ਫਾਰਮ ਜੇਕਰ ਡਾਊਨਲੋਡ ਕੀਤਾ ਹੋਵੇ ਤਾਂ ਫੀਸ | 100/- ਰੁਪਏ ਪ੍ਰਤੀ ਫਾਰਮ | |
ਸਰਟੀਫਿਕੇਟ ਅਤੇ ਮਾਈਗਰੇਸ਼ਨ ਸਰਟੀਫਿਕੇਟ ਦੀ ਹਾਰਡ ਕਾਪੀ ਫੀਸ | 250/- |
ਵਿਸ਼ੇਸ਼ ਨੋਟ:- ਬੋਰਡ ਵੱਲੋਂ ਆਨਲਾਈਨ ਵਿਧੀ ਰਾਹੀਂ ਲਈ ਗਈ ਫੀਸ ਹੀ ਵਿਦਿਆਰਥੀ ਦੀ ਕੁੱਲ ਦਾਖਲਾ ਅਤੇ ਪ੍ਰੀਖਿਆ ਫੀਸ ਹੈ। ਅਧਿਐਨ ਕੇਂਦਰ ਨੂੰ ਕਿਸੇ ਕਿਸਮ ਦੀ ਕੋਈ ਵਾਧੂ ਫੀਸ ਨਾ ਦਿੱਤੀ ਜਾਵੇ।
Important Links
10th Class Registration | Click Here |
12th Class Registration | Click Here |
10th Class Notification | Click Here |
12th Class Notification | Click Here |
Official Website | Click Here |
Recent Posts
- IOCL Recruitment 2025: Apply for Various Job Opportunities
- AIIMS CRE 3000 Group B, C Vacancies: Apply Online Form
- Indian Air Force Agniveer Recruitment 2025, Online Application Details
- PPSC PCS Recruitment 2025 Announced 322 vacancies
- PPSC Peon Recruitment 2025: Apply Now for Group D Position
- SBI Clerk online Application 2024: 13,735 Vacancies Open
- UPSC NDA & NA (I) 2025-Online 406 Recruitment
- District & Sessions Judge, Patiala, 33 Peon Recruitment-Apply Offline
- Indian Coast Guard Assistant Commandant Recruitment 2024: Apply for 140 Posts
- SBI Clerk Recruitment 2024- Online Application invited for 50 Vacancies
Join Our Whatsapp Channel | Click here |
Join Our YouTube Channel | Click here |