Recent Posts
ਪੋਸਟ ਅਪਲਾਈ ਕਰਨ ਸਮੇਂ ਜ਼ਰੂਰ ਚੈੱਕ ਕਰੋ
- ਕਿਸੇ ਵੀ ਪੋਸਟ ਨੂੰ ਅਪਲਾਈ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹਿਆ ਜਾਵੇ।
- ਨੋਟੀਫਿਕੇਸ਼ਨ ਪੜ੍ਹਨ ਸਮੇਂ ਧਿਆਨ ਰੱਖਿਆ ਜਾਵੇ ਕਿ ਜਿਸ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹੋਂ ਉਸ ਉਸ ਵਿੱਚ ਉਮਰ, ਵਿੱਦਿਅਕ ਯੋਗਤਾ ਉੱਚਿਤ ਹੋਵੇ।
- ਪੋਸਟ ਭਰਨ ਤੋਂ ਪਹਿਲਾਂ ਚੈੱਕ ਕਰੋ ਤੁਹਾਡੇ ਡਾਕੂਮੈਂਟ ਜਿਵੇਂ ਆਧਾਰ ਕਾਰਡ, ਵਿੱਦਿਅਕ ਯੋਗਤਾ ਦਸਤਾਵੇਜਾਂ ਉਪਰ ਨਾਮ, ਉਮਰ ਮੈਚ ਕਰਦੀ ਹੋਵੇ।
- ਪੋਸਟ ਖੁਦ ਭਰਦੇ ਸਮੇਂ ਜਾਂ ਕਿਸੇ ਕੈਫੇ ਤੇ ਅਪਲਾਈ ਕਰਵਾਉਣ ਸਮੇਂ ਸਬਮਿਟ ਕਰਨ ਤੋਂ ਪਹਿਲਾਂ ਆਪਣੀ ਡਿਟੇਲ ਦੁਬਾਰਾ ਚੈੱਕ ਕਰੋ ਕਿਉਂਕਿ ਇੱਕ ਵਾਰ ਫਾਰਮ ਸਬਮਿਟ ਹੋਣ ਤੋਂ ਬਾਅਦ ਮੌਡੀਫਾਈ ਨਹੀਂ ਹੁੰਦਾ ਹੈ।
- ਅਗਰ ਮੌਡੀਫਾਈ ਲਈ ਸਮਾਂ ਮਿਲਦਾ ਵੀ ਹੈ ਤਾਂ ਉਸ ਵਿੱਚ ਨਾਮ, ਜੈਂਡਰ, ਉਮਰ ਅਤੇ ਜਾਤੀ ਵਿੱਚ ਮੌਡੀਫਿਕੇਸ਼ਨ ਨਹੀਂ ਹੋ ਸਕਦੀ।
- ਅੱਧਾ ਅਧੂਰਾ ਫਾਰਮ ਨਾ ਭਰਿਆ ਜਾਵੇ ਅਤੇ ਨਾ ਹੀ ਗਲਤ ਜਾਣਕਾਰੀ ਭਰ ਕੇ ਸਬਮਿਟ ਕੀਤਾ ਜਾਵੇ, ਨਹੀਂ ਤਾਂ ਐਪਲੀਕੇਸ਼ਨ ਪਾਤਰਤਾ ਰੱਦ ਕਰ ਦਿੱਤੀ ਜਾਂਦੀ ਹੈ ਅਤੇ ਤੁਹਾਡੀ ਭਰੀ ਫੀਸ ਵਾਪਿਸ ਨਹੀਂ ਹੁੰਦੀ।
- ਧੰਨਵਾਦ
Punjab Police Constable Re-Schedule Exam-2024
If you are not able to download the admit card or the admit card is not showing on the Punjab Police portal, then watch this video.
ਨੋਟ: ਸਾਰੇ Candidate ਦਾ ਪੇਪਰ Re-Schdule ਨਹੀਂ ਹੋਇਆ, ਜਿੰਨਾਂ Candidate ਦੇ ਆ E-Mail ਉਪਰ ਦਿੱਤੇ ਗਏ Exam ਦੀ ਜਾਣਕਾਰੀ ਅਨੁਸਾਰ ਐਡਮਿਟ ਕਾਰਡ ਪੰਜਾਬ ਪੁਲਿਸ ਪੋਰਟਲ ਤੇ Show ਨਹੀਂ ਹੋ ਰਹੇ ਉਹ Candidate ਧਿਆਨ ਦੇਣ।