website logo3

Punjab Job Search

Govt Job Information | Job News | Latest Jobs 

ਪੰਜਾਬ ਵਿੱਚ ਨਵੇਂ 8931 ਰਾਸ਼ਨ ਡਿੱਪੂ ਕੀਤੇ ਜਾ ਰਹੇ ਨੇ ਅਲਾਟ- ਐਪਲਕੇਸ਼ਨ ਫਾਰਮ ਭਰੇ ਜਾ ਰਹੇ ਹਨ।

Punjab Rashan Depot Vacancies 2024-Apply Offline Form

Short Note:  ਖੁਾਰਕ, ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਪੰਜਾਬ ਦੇ  ਵੱਖ ਵੱਖ 22 ਜਿਲ੍ਹਿਆਂ ਵਿੱਚ ਨਵੇਂ 8931 ਤੋਂ ਵੀ ਜਿਆਦਾ ਰਾਸ਼ਨ ਡਿੱਪੂ ਅਲਾਟ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਵੱਖ ਵੱਖ ਜਿਲ੍ਹਿਆਂ ਦੀ ਲਿਸ਼ਟ ਜਾਰੀ ਕੀਤੀ ਗਈ ਹੈ। ਜਿਸ ਵਿੱਚ ਵੱਖ ਵੱਖ ਪਿੰਡ ਅਤੇ ਸ਼ਹਿਰਾਂ ਦਾ ਨਾਮ ਹੈ।  ਚਾਹਵਾਨ ਵਿਅਕਤੀ ਜੇਕਰ ਰਾਸ਼ਨ ਡਿੱਪੂ ਲੈਣਾ ਚਾਹੁੰਦਾ ਹੈ ਤਾਂ ਉਹ ਆਫਲਾਈਨ ਫਾਰਮ ਭਰ ਕੇ ਜਰੂਰੀ ਦੇ ਦਸਤਾਵੇਜਾਂ ਨਾਲ ਫੂਲ ਸਪਲਾਈ ਦਫਤਰ ਵਿੱਚ ਜਮ੍ਹਾਂ ਕਰਵਾ ਸਕਦਾ ਹੈ। ਜਾਣਕਾਰੀ ਲਈ ਦੱਸ ਦੇਈਏ ਇਹ ਕੋਈ ਰਾਸ਼ਨ ਡਿੱਪੂ ਦੇ ਵਿੱਚ ਹੈਲਪਰ ਜਾਂ ਵਰਕਰ ਦੀ ਪੋਸਟ ਨਹੀਂ ਹੈ। ਸਗੋਂ ਰਾਸ਼ਨ ਨਵਾਂ ਰਾਸ਼ਨ ਡਿੱਪੂ ਲੈਣ ਲਈ ਸਰਕਾਰ ਵੱਲੋਂ ਰਾਸ਼ਨ ਡਿੱਪੂ ਅਲਾਟ ਕੀਤੇ ਗਏ ਹਨ। ਜਿੱਥੇ ਜਿੱਥੇ ਰਾਸ਼ਨ ਡਿੱਪੂ ਨਹੀਂ ਸਨ ਜਾਂ ਘੱਟ ਸਨ ਉਸ ਅਨੁਸਾਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਰਾਸ਼ਨ ਡਿੱਪੂ ਆਲਾਟ ਕਰਨ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ 

Post Detail

Sr. No.Post NameNo. of Vacancies
1Depot Holder8931
 Total8931

District Wise Posts

Sr. No.DistrictDistirct Wise Post
1Amritsar691
2Barnala165
3Bathinda520
4Faridkot129
5Fatehgarh Sahib335
6Fazilka402
7Ferozpur282 
8Gurdaspur524
9Hushiarpur633
10Jalandhar1021
11Kapurthala566
12Malerkotla97
13Mansa220
14Moga321
15Pathankot303
16Patiala989
17Rupnagar407
18Sangrur207
19SAS (Nagar Mohali)464
20SBS Nagar275
21Sri Mukatsar Sahib158
22Tarn-Taran216
 Total8931

 

Eligibility

Sr. No.Post NameQualification
1Depot Holder10th Pass

Selection Porcess

  • Interview
  • Qualification
  • Experience

Application Porcess

By Hand/Offline

ਨਵਾਂ ਰਾਸ਼ਨ ਡਿਪੂ ਅਪਲਾਈ ਕਰਨ ਲਈ ਲੋੜੀਂਦੇ ਦਸਤਾਵੇਜ

  1. ਐਪਲੀਕੇਸ਼ਨ ਰਮ (ਫ਼ਾਰਮ ਏ)
  2. ਨੱਥੀ ਅਨੁਸਾਰ ਹਲਫੀਆ ਬਿਆਨ 50 ਰੁਪਏ ਦੇ ਸਟੈਂਪ ਪੇਪਰ ਤੇ ਨੋਟਰੀ ਪਬਲਿਕ ਤੋਂ ਅਟੈਸ਼ਟ ਕਰਵਾ ਕੇ।
  3. ਉਮਰ 18-50 ਸਾਲ (ਵਿਧਵਾ, ਸਾਬਕਾ ਫੌਜੀਆਂ ਅਤੇ ਫੌਜੀ ਵਿਧਵਾਵਾਂ ਦੇ ਕੇਸ ਵਿੱਚ ਉਪਰਲੀ ਸੀਮਾ ਵਿੱਚ 5 ਸਾਲ ਤੱਕ ਦੀ ਛੋਟ ਹੋਵੇਗੀ।)
  4. ਉਮਰ ਦੇ ਸਬੂਤ ਵਜੋਂ ਦਸਵੀ ਦਾ ਡਿਗਰੀ ਸਰਟੀਫਿਕੇਟ।
  5. ਵਿੱਦਿਅਕ ਯੋਗਤਾ : ਘੱਟੋ-ਘੱਟ ਦਸਵੀਂ, ਪੰਜਾਬੀ ਵਿਸ਼ੇ ਸਮੇਤ (ਵਿਧਵਾ, ਫੌਜੀ ਵਿਧਵਾਵਾਂ ਅਤੇ ਐਸਿਡ ਅਟੈਕ ਵਿਕਟਮਜ ਲਈ ਘੱਟ ਤੋਂ ਘੱਟ ਪੰਜਵੀਂ ) ਸਬੂਤ ਵਜੋਂ ਜਮਾਤ ਦਾ ਨੰਬਰ ਕਾਰਡ
  6. ਜੇਕਰ ਬਿਨੈਕਾਰ ਡਿਪੂ ਦੀ ਤਜਵੀਜ ਕੀਤੀ ਜਗ੍ਹਾ ਦਾ ਮਾਲਕ ਹੈ ਤਾਂ ਜਗ੍ਹਾ ਦੀ ਰਜਿਸਟਰੀ ਦੀ ਕਾਪੀ।
  7. ਜੇਕਰ ਬਿਨੈਕਾਰ ਨੇ ਡਿਪੂ ਦੀ ਤਜਵੀਜ ਕੀਤੀ ਜਗ੍ਹਾ ਕਿਰਾਏ ਤੇ ਲਈ ਹੈ ਤਾਂ ਕਿਰਾਏਨਾਮੇ ਦੀ ਕਾਪੀ।
  8. ਜੇਕਰ ਡਿਪੂ ਦੀ ਤਜਵੀਜ ਕੀਤੀ ਜਗ੍ਹਾ ਬਿਨੈਕਾਰ ਦੇ ਪਰਿਵਾਰ ਦੇ ਮੈਂਬਰ ਦੇ ਨਾਂ ਹੈ ਤਾਂ ਜਗ੍ਹਾ ਦੇ ਮਾਲਕ ਵੱਲੋਂ ਉਸ ਜਗ੍ਹਾ ਨੂੰ ਡਿਪੂ ਲਈ ਵਰਤਨ ਦਾ ਇਤਰਾਜ ਹੀਣਤਾ ਸਰਟੀਫਿਕੇਟ।
  9. ਡਿਪੂ ਦੀ ਤਜਵੀਜ ਕੀਤੀ ਜਗ੍ਹਾ ਤੇ ਬਿਜਲੀ/ਪਾਣੀ ਦੇ ਕੁਨੈਕਸ਼ਨ ਸਬੰਧੀ ਸਬੂਤ।
  10. ਡਿਪੂ ਦੀ ਤਜਵੀਜ ਕੀਤੀ ਜਗ੍ਹਾ ਦਾ ਨਕਸਾ।
  11. ਬਿਨੈਕਾਰ ਦਾ ਵੋਟਰ ਕਾਰਡ, ਅਧਾਰ ਕਾਰਡ, ਪੈਨ ਕਾਰਡ, ਮੋਬਾਈਲ ਨੰਬਰ, ਬੈਂਕ ਕਾਪੀ ਦੇ ਪਹਿਲੇ ਪੰਨੇ ਦੀ ਫੋਟੋਕਾਪੀ।
  12. ਪਿੰਡ ਵਿੱਚ ਮੁਨਾਦੀ ਸਰਟੀਫਿਕੇਟ ਜੋ ਕਿ ਪੰਚਾਇਤ ਮਤੇ ਤੋਂ ਘੱਟੋ ਘੱਟੋ 7 ਦਿਨ ਪਹਿਲਾਂ ਦਾ ਹੋਵੇ।
  13. ਪਿੰਡ ਦੀ ਪੰਚਾਇਤ ਵੱਲੋਂ ਬਿਨੈਕਾਰ ਦੇ ਹੱਕ ਵਿੱਚ ਡਿਪੂ ਅਲਾਟ ਕਰਨ ਸਬੰਧੀ ਸਬੰਧਤ ਬੀ.ਡੀ.ਪੀ.ਓ ਤੋਂ ਤਸਦੀਕਸ਼ੁਦਾ ਮਤੇ ਦੀ ਕਾਪੀ।
  14. ਸ਼ਹਿਰੀ ਇਲਾਕੇ ਵਿੱਚ ਸਬੰਧਤ ਵਾਰਡ ਦੇ ਐੱਮ.ਸੀ. ਤੋਂ ਸਿਫਾਰਿਸ ਪੱਤਰ।
  15. ਸਬੰਧਤ ਵਾਰਡ ਵਿੱਚ ਮੁਨਾਦੀ ਕਰਨ ਦਾ ਸਰਟੀਫਿਕੇਟ।
  16. ਜਾਤੀ (ਐਸ.ਸੀ., ਬੀ.ਸੀ.) ਦਾ ਸਰਟੀਫਿਕੇਟ।
  17. ਕੈਟਾਗਿਰੀ (ਸਾਬਕਾ ਫੌਜੀ, ਸੁਤੰਤਰਤਾ ਸੈਨਾਨੀ, ਅੰਗਹੀਣ, ਔਰਤਾਂ ਦੀਆਂ ਸਵੈ ਸੇਵੀ ਸੰਸਥਾਵਾਂ, ਦੰਗਾ ਪੀੜ੍ਹਤ/ਅੱਤਵਾਦ ਪ੍ਰਭਾਵਿਤ ਪਰਿਵਾਰ, ਐਸਿਡ ਅਟੈਕ ਵਿਕਟਮ) ਦਾ ਸਰਟੀਫਿਕੇਟ।
  18. ਬਿਨੈਕਾਰ ਦੇ ਫੈਮਿਲੀ ਮੈਂਬਰਾਂ ਦਾ ਵੇਰਵਾ- ਨਾਮ, ਉਮਰ ਅਤੇ ਬਿਨੈਕਾਰ ਨਾਲ ਰਿਸ਼ਤਾ।

Applications Sent To

ਜਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਾਈਜ ਅਤੇ ਖਪਤਕਾਰ ਮਾਮਲੇ, ਬਠਿੰਡਾ ਦੇ ਦਫਤਰ ਤੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਬਿਨੈਕਾਰ ਆਪਣੀ ਐਪਲੀਕੇਸ਼ਨ ਫਾਰਮ ਨੂੰ ਮੁਕੰਮਲ ਕਰਕੇ ਜਿਲ੍ਹਾ ਕੰਟਰੋਲਰ ਦੇ ਦਫਤਰ ਵਿਖੇ ਦਿੱਤੀਆਂ ਜਿਲ੍ਹੇ ਵਾਈਜ ਅੰਤਿਮ ਮਿਤਿਆਂ ਤੋਂ ਪਹਿਲਾਂ ਸ਼ਾਮ 5 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ।

Last Date of Submit Application

Sr. No.DistrictLast Date
1Amritsar27-09-2024 ( 5:00 pm ) 
2Barnala25-09-2024 ( 5:00 pm ) 
3Bathinda25-09-2024 ( 5:00 pm ) 
4Faridkot26-09-2024 ( 5:00 pm ) 
5Fatehgarh Sahib22-09-2024 ( 5:00 pm ) 
6Fazilka26-09-2024 ( 5:00 pm ) 
7Ferozpur24-09-2024 ( 5:00 pm ) 
8Gurdaspur24-09-2024 ( 5:00 pm ) 
9Hushiarpur24-09-2024 ( 5:00 pm ) 
10Jalandhar24-09-2024 ( 5:00 pm ) 
11Kapurthala25-09-2024 ( 5:00 pm ) 
12Malerkotla24-09-2024 ( 5:00 pm ) 
13Mansa30-09-2024 ( 5:00 pm ) 
14Moga27-09-2024 ( 5:00 pm ) 
15Pathankot24-09-2024 ( 5:00 pm ) 
16Patiala24-09-2024 ( 5:00 pm ) 
17Rupnagar24-09-2024 ( 5:00 pm ) 
18Sangrur24-09-2024 ( 5:00 pm ) 
19SAS (Nagar Mohali)24-09-2024 ( 5:00 pm ) 
20SBS Nagar23-09-2024 ( 5:00 pm ) 
21Sri Mukatsar Sahib27-09-2024 ( 5:00 pm ) 
22Tarn-Taran27-09-2024 ( 5:00 pm ) 

District wise Notification lists

Sr. No.DistrictDownlaod List
1AmritsarClick Here
2BarnalaClick Here
3BathindaClick Here
4FaridkotClick Here
5Fatehgarh SahibClick Here
6FazilkaClick Here
7FerozpurClick Here
8GurdaspurClick Here
9HushiarpurClick Here
10JalandharClick Here
11KapurthalaClick Here
12MalerkotlaClick Here
13MansaClick Here
14MogaClick Here
15PathankotClick Here
16PatialaClick Here
17RupnagarClick Here
18SangrurClick Here
19SAS (Nagar Mohali)Click Here
20SBS NagarClick Here
21Sri Mukatsar SahibClick Here
22Tarn-TaranClick Here

Important Links

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

WhatsApp
Facebook
Telegram
Twitter

ਨਵੀਂਆਂ-ਨਵੀਂਆਂ ਪੋਸਟਾਂ ਦੀ ਪੂਰੀ ਜਾਣਕਾਰੀ ਲਈ ਸਾਡੇ YouTube ਚੈਨਲ ਨੂੰ SUBSCRIBE ਕਰੋ ਅਤੇ WhatApp ਚੈਨਲ ਨੂੰ JOIN ਕਰੋ।

Join Our Whatsapp ChannelClick here
Join Our YouTube ChannelClick here

Leave a Comment

Your email address will not be published. Required fields are marked *

Scroll to Top