website logo3

Punjab Job Search

Govt Job Information | Job News | Latest Jobs 

ਅਧੀਨ ਸੇਵਾਵਾਂ ਚੋਣ ਬੋਰਡ- ਕਾਨੂੰਨੀ ਕਲਰਕ ਅਤੇ ਲਾਅ ਕਲਰਕ ਦੀ ਭਰਤੀ 2024

PSSSB Announced Legal Clerk & Legal Law Clerk 44 Vacancies- Apply Online Form 2024

PSSSB - Advt No. 15 of 2024

Short Note: A Notification of the vacancy of Legal clerk and Law clerk has been announced by Punjab Subordiante Service Selection Board (PSSSB). The Candidates who wants to be a apply of this Vacancies can apply according to the eligibility criteria and get the dteailed information as given below:-

Vacancy Overview
Department Name :Punjab Suboridnate Service Selection Board (PSSSB)
Post Name: Legal Clerk & Law Clerk
Total Vacancy44 Posts
Advt. No.15 of 2024
Last Date 09/09/2024
Application ModeApply Online
Payment ModeOnline Mode
Pay Scale19900/- Rs. (ਲੈਵਲ-2)
Important DatesAge Limit
  • Starting Date : 09/08/2024
  • Last Date : 09/09/2024 (5-00pm ਤੱਕ)
  • Fee End Date : 12/09/2024
  • Exam Date : Released Soon
  • Admit Card : Released Soon
  • Age Limit : 01/01/2024 ਤੱਕ
  • GEN : 18-37 Years
  • Age Relaxation is applicable as per Rules
Application FeeQualification 
  • GEN/Sports/F.Fighter : Rs. 1000/-
  • SC/BC/EWS : Rs. 250/-
  • EX-Servicemen & Dependent : Rs. 200/- 
  • Physical Handicapped : Rs. 500/-
  • Payment Mode : Online Mode

Note : Payment Once Paid, Non-Refundable

  • Graduation in Law 
  • Typing Speed (English & Punjabi : 30 WPM)
  • 10th Passed with Punjab Subject

Post Wise Details

Total : 44 Posts

Sr No.Post NameNo. of Posts
1Law Clerk & legal Clerk44

Selection Process:-

  • ਸਫਲਤਾਪੂਰਵਕ ਬਿਨੇਪੱਤਰ ਭਰਨ ਵਾਲੇ ਉਮੀਦਵਾਰ ਦੀ Objective Type ਪ੍ਰੀਖਿਆ ਲਈ ਜਾਵੇਗੀ। ਇਹ ਪ੍ਰੀਖਿਆ ਦੋ ਭਾਗਾਂ (Part A and Part B) ਵਿੱਚ ਹੋਵੇਗੀ, ਜਿਸ ਵਿੱਚ Part-A ਵਿੱਚ ਦਸਵੀਂ ਪੱਧਰ ਦੀ ਪੰਜਾਬੀ ਭਾਸ਼ਾ ਦਾ ਪੇਪਰ ਹੋਵੇਗਾ, ਜੋ ਕਿ ਸਿਰਫ Qualifing Nature ਦਾ ਹੋਵੇਗਾ।
    ਇਸ ਪੇਪਰ ਨੂੰ ਪਾਸ ਕਰਨ ਲਈ 50 ਫੀਸਦੀ ਅੰਕ ਪ੍ਰਾਪਤ ਕਰਨੇ ਜਰੂਰੀ ਹਨ। Part-B ਪੇਪਰ ਅਸਾਮੀ ਲਈ ਲੋੜੀਂਦੀ ਵਿਦਿਅਕ ਯੋਗਤਾ ਤੇ ਆਧਾਰਿਤ ਹੋਵੇਗੀ। ਉਮੀਦਵਾਰਾਂ ਦੀ ਮੈਰਿਟ ਸੂਚੀ Part-B ਵਿੱਚ ਪ੍ਰਾਪਤ ਅੰਕਾ ਦੇ ਆਧਾਰ ਤੇ ਹੋਵੇਗੀ।
  • ਜਿਹੜੇ ਵਿਅਕਤੀ ਮੈਰਿਟ ਸੂਚੀ ਵਿੱਚ ਪਾਏ ਜਾਣਗੇ ਉਹਨਾਂ ਨੂੰ ਅੱਗੇ ਟਾਈਪਿੰਗ ਟੈਸਟ ਲਈ ਬੁਲਾਇਆ ਜਾਵੇਗਾ। ਫਿਰ Common Merit List ਟਾਈਪ ਟੈਸਟ ਪਾਸ ਉਮੀਦਵਾਰਾਂ ਵੱਲੋਂ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਤਿਆਰ ਕੀਤੀ ਜਾਵੇਗੀ।
  • Typing test ਪਾਸ ਕਰਨ ਵਾਲੇ ਵਿਅਕਤੀਆਂ ਨੂੰ ਕੌਂਸਲਿੰਗ ਲਈ ਬੁਲਾਇਆ ਜਾਵੇਗਾ।
  • ਉਮੀਦਵਾਰਾਂ ਨੂੰ ਸਲਾਹ ਹੈ ਕਿ ਬੋਰਡ ਦੀ ਵੈੱਬਸਾਈਟ https://sssb.punjab.gov.in ਨੂੰ ਸਮੇਂ-ਸਮੇਂ ਤੇ ਚੈੱਕ ਕਰਦੇ ਰਹਿਣ।

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

WhatsApp
Facebook
Telegram
Twitter

ਨਵੀਂਆਂ-ਨਵੀਂਆਂ ਪੋਸਟਾਂ ਦੀ ਪੂਰੀ ਜਾਣਕਾਰੀ ਲਈ ਸਾਡੇ YouTube ਚੈਨਲ ਨੂੰ SUBSCRIBE ਕਰੋ ਅਤੇ WhatApp ਚੈਨਲ ਨੂੰ JOIN ਕਰੋ।

Join Our Whatsapp ChannelClick here
Join Our YouTube ChannelClick here

Leave a Comment

Your email address will not be published. Required fields are marked *

Scroll to Top