website logo3

Punjab Job Search

Govt Job Information | Job News | Latest Jobs 

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੈਂਪਸ ਮੈਨੇਜਰ ਦੀਆਂ ਪੋਸਟਾਂ- Punjab Ex-Servicemen Corporation

PESCO- Campus Manager 353 Vacancies- For Non-Ex-Servicemen – Apply Online/Offline-2024

Recruitment Notice Reference No. : 502(ii)/AD/PESCO-61

Short Note: A Notification of the Vacancy of Campus Manager has been announced by Punjab Ex-Servicemen Corporation. PESCO Campus Manager Recruitment Notificaion 2024 to fill 353 Vacancies.District wise vacancies are available on PESCO website www.pesco.punjab.gov.in

The Candidates who wants to be a apply of this Vacancies can apply according to the eligibility criteria and get the dteailed information as given below:-

Vacancy Overview
Department Name :Punjab Ex-Servicemen Corporation (PESCO)
Post Name: Campus Manager
Total Vacancy353 Posts
Recruitment Notice Reference No502(ii)/AD/PESCO-61
Last Date 25/08/2024
Application ModeApply Online/Offline
Payment Mode
Pay Scale16175/- Rs. (Monthly)
Important DatesAge Limit
  • Starting Date : 15/08/2024
  • Last Date : 25/08/2024 (06:00 pm ਤੱਕ)
  • Age Limit : 01/08/2024 ਤੱਕ
  • All Category : 63 Years
Application FeeQualification 
  • All Category : No Fee
  • Graduation or Equivalent from a recognized university and Passed Punjabi upto Matric (10th Standard)

Post Wise Details

Total : 353 Posts

Sr No.Post NameNo. of Posts
1Campus Manager353

ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਪਹਿਲਾਂ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹਨ ਤੇ ਫਿਰ ਹੀ ਅਪਲਾਈ ਕਰਨ।

How to Apply Application Form Online?

  • ਵੈੱਬਸਾਈਟ www.pseco.punjab.gov.in
  • ਉਮਦੀਵਾਰ ਵੱਲੋਂ ਕੇਵਲ ਇੱਕ ਹੀ Registration ਕੀਤੀ ਜਾਵੇ।
  • ਇਸ਼ਤਿਹਾਰ ਵਿੱਚ ਦਰਜ ਅਸਾਮੀਆਂ ਸਰਕਾਰ ਵੱਲੋਂ ਵੱਧ-ਘੱਟ ਵੀ ਕੀਤੀਆਂ ਜਾ ਸਕਦੀਆਂ ਹਨ।
  • ਆਨਲਾਈਨ ਫਾਰਮ ਭਰਨ ਸਮੇਂ ਕਿਸੇ ਵੀ ਗਲਤੀ ਲਈ ਉਮੀਦਵਾਰ ਆਪ ਜਿੰਮੇਵਾਰ ਹੋਵੇਗਾ। ਵਿਭਾਗ ਪੰਜਾਬ ਸਰਕਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।
  • Application Form ਭਰਨ ਅਤੇ ਉਸਨੂੰ ਇੱਕ ਵਾਰ Approve ਕਰਨ ਤੋਂ ਬਾਅਦ ਕੋਈ ਤਬਦੀਲੀ ਨਹੀਂ ਕੀਤੀ ਜਾ ਸਕੇਗੀ।
  • ਉਮੀਦਵਾਰ ਵੱਲੋਂ ਆਪਣਾ Mobile Number, E-Mail Address, Bank Account Number,  IFSC Code, Branch Name  ਆਦਿ Online ਕਰਨ ਸਮੇਂ ਫਾਰਮ ਵਿੱਚ ਭਰਿਆ ਜਾਵੇ।
  • ਅੱਗੇ ਦੀ ਜਾਣਕਾਰੀ ਵੈੱਬਸਾਈਟ www.pseco.punjab.gov.in ਤੇ ਸਮੇਂ ਸਮੇਂ ਤੇ Upload ਕਰ ਦਿੱਤੀ ਜਾਵੇਗੀ।

Note : Offline Promarma ਨੋਟੀਫਿਕੇਸ਼ਨ ਦੇ ਵਿੱਚ ਦਿੱਤਾ ਗਿਆ ਹੈ।

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

WhatsApp
Facebook
Telegram
Twitter

ਨਵੀਂਆਂ-ਨਵੀਂਆਂ ਪੋਸਟਾਂ ਦੀ ਪੂਰੀ ਜਾਣਕਾਰੀ ਲਈ ਸਾਡੇ YouTube ਚੈਨਲ ਨੂੰ SUBSCRIBE ਕਰੋ ਅਤੇ WhatApp ਚੈਨਲ ਨੂੰ JOIN ਕਰੋ।

Join Our Whatsapp ChannelClick here
Join Our YouTube ChannelClick here

Leave a Comment

Your email address will not be published. Required fields are marked *

Scroll to Top