ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੈਂਪਸ ਮੈਨੇਜਰ ਦੀਆਂ ਪੋਸਟਾਂ- Punjab Ex-Servicemen Corporation
PESCO- Campus Manager 353 Vacancies- For Non-Ex-Servicemen – Apply Online/Offline-2024
Recruitment Notice Reference No. : 502(ii)/AD/PESCO-61
Short Note: A Notification of the Vacancy of Campus Manager has been announced by Punjab Ex-Servicemen Corporation. PESCO Campus Manager Recruitment Notificaion 2024 to fill 353 Vacancies.District wise vacancies are available on PESCO website www.pesco.punjab.gov.in
The Candidates who wants to be a apply of this Vacancies can apply according to the eligibility criteria and get the dteailed information as given below:-
Vacancy Overview | |
Department Name : | Punjab Ex-Servicemen Corporation (PESCO) |
Post Name: | Campus Manager |
Total Vacancy | 353 Posts |
Recruitment Notice Reference No | 502(ii)/AD/PESCO-61 |
Last Date | 25/08/2024 |
Application Mode | Apply Online/Offline |
Payment Mode | – |
Pay Scale | 16175/- Rs. (Monthly) |
Important Dates | Age Limit |
|
|
Application Fee | Qualification |
|
|
Post Wise Details Total : 353 Posts | ||
Sr No. | Post Name | No. of Posts |
1 | Campus Manager | 353 |
ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਪਹਿਲਾਂ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹਨ ਤੇ ਫਿਰ ਹੀ ਅਪਲਾਈ ਕਰਨ।
How to Apply Application Form Online?
- ਵੈੱਬਸਾਈਟ www.pseco.punjab.gov.in
- ਉਮਦੀਵਾਰ ਵੱਲੋਂ ਕੇਵਲ ਇੱਕ ਹੀ Registration ਕੀਤੀ ਜਾਵੇ।
- ਇਸ਼ਤਿਹਾਰ ਵਿੱਚ ਦਰਜ ਅਸਾਮੀਆਂ ਸਰਕਾਰ ਵੱਲੋਂ ਵੱਧ-ਘੱਟ ਵੀ ਕੀਤੀਆਂ ਜਾ ਸਕਦੀਆਂ ਹਨ।
- ਆਨਲਾਈਨ ਫਾਰਮ ਭਰਨ ਸਮੇਂ ਕਿਸੇ ਵੀ ਗਲਤੀ ਲਈ ਉਮੀਦਵਾਰ ਆਪ ਜਿੰਮੇਵਾਰ ਹੋਵੇਗਾ। ਵਿਭਾਗ ਪੰਜਾਬ ਸਰਕਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।
- Application Form ਭਰਨ ਅਤੇ ਉਸਨੂੰ ਇੱਕ ਵਾਰ Approve ਕਰਨ ਤੋਂ ਬਾਅਦ ਕੋਈ ਤਬਦੀਲੀ ਨਹੀਂ ਕੀਤੀ ਜਾ ਸਕੇਗੀ।
- ਉਮੀਦਵਾਰ ਵੱਲੋਂ ਆਪਣਾ Mobile Number, E-Mail Address, Bank Account Number, IFSC Code, Branch Name ਆਦਿ Online ਕਰਨ ਸਮੇਂ ਫਾਰਮ ਵਿੱਚ ਭਰਿਆ ਜਾਵੇ।
- ਅੱਗੇ ਦੀ ਜਾਣਕਾਰੀ ਵੈੱਬਸਾਈਟ www.pseco.punjab.gov.in ਤੇ ਸਮੇਂ ਸਮੇਂ ਤੇ Upload ਕਰ ਦਿੱਤੀ ਜਾਵੇਗੀ।
Note : Offline Promarma ਨੋਟੀਫਿਕੇਸ਼ਨ ਦੇ ਵਿੱਚ ਦਿੱਤਾ ਗਿਆ ਹੈ।
Important Links
Recent Posts
Join Our Whatsapp Channel | Click here |
Join Our YouTube Channel | Click here |